ਬੇਟਾ-ਬੇਟੀ ਏਕ ਸਮਾਨ ਦੇ ਨਾਰੇ ਨੂੰ ਕਰਨਾ ਹੈ ਬੁਲੰਦ- ਰਮਨ ਬਹਿਲ

ਗੁਰਦਾਸਪੁਰ, 19 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਦੀ ਪ੍ਰਧਾਨਗੀ ਹੇਠ ਅਜ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ “ਬੇਟੀ ਬਚਾਓ – ਬੇਟੀ ਪੜ੍ਹਾਓ“ ਮੁਹਿੰਮ ਤਹਿਤ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦੌਰਾਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਸਾਡੇ ਸਮਾਜ ਵਿਚ ਕੁੜੀਆਂ ਤੇ ਲੰਬੇ ਸਮੇਂ ਤੋ … Continue reading ਬੇਟਾ-ਬੇਟੀ ਏਕ ਸਮਾਨ ਦੇ ਨਾਰੇ ਨੂੰ ਕਰਨਾ ਹੈ ਬੁਲੰਦ- ਰਮਨ ਬਹਿਲ